ਪੁਲਿਸ ਬੱਸ ਟਿਕਟਾਂ ਦੀ ਛਪਾਈ ਲਈ ਟੈਂਡਰ ਮੰਗੇ ਗਏ ਹਨ। ਟੈਂਡਰ ਜਮ੍ਹਾ ਕਰਨ ਦੀ ਆਖਰੀ ਮਿਤੀ 06.12.2022 ਹੈ। ਇਸ ਸਬੰਧੀ ਸ਼ਰਤਾਂ ਅਤੇ ਹੋਰ ਵੇਰਵੇ ਨੱਥੀ ਫਾਈਲ ਵਿੱਚ ਦਰਜ ਹਨ।