1 | 14/08/2022 | ਪਟਿਆਲਾ ਪੁਲਿਸ ਵੱਲੋ ਖੋਹੀ ਗਈ ਅਰਟਿਗਾ ਗੱਡੀ ਬ੍ਰਾਮਦ ਅਤੇ ਚਾਰੋ ਦੋਸ਼ੀ ਕਿਤੇ ਗਏ ਕਾਬੂ
| ਸੀ.ਆਈ.ਏ ਸਮਾਣਾ |  |
2 | 14/08/2022 | ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀਂ SBI ਬੈਂਕ ਪਟਿਆਲਾ ਵਿਖੇ ਹੋਈ ਚੋਰੀ ਦੇ ਕੇਸ ਨੂੰ 10 ਦਿਨਾਂ ਅੰਦਰ ਸੁਲਝਾਇਆ। ਚੋਰੀ ਦੀ ਰਕਮ 33 ਲੱਖ 50 ਹਜ਼ਾਰ ਰੁਪਏ ਮੱਧ ਪ੍ਰਦੇਸ਼ ਤੋਂ ਕੀਤੀ ਬਰਾਮਦ, ਇਸ ਅੰਤਰਰਾਜੀ ਗਿਰੋਹ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
| ਸੀ.ਆਈ.ਏ. ਪਟਿਆਲਾ |  |
3 | 11/08/2022 | ਪਟਿਆਲਾ ਪੁਲਿਸ ਵੱਲੋਂ ਲੁੱਟ-ਖੌਹ ਅਤੇ ਚੋਰੀ ਕਰਨ ਵਾਲੇ 5 ਦੋਸੀਆਨ ਨੂੰ ਕਾਬੂ ਕੀਤਾ
| ਸੀ.ਆਈ.ਏ ਸਮਾਣਾ |  |
4 | 02/08/2022 | ਪੰਜਾਬ ਤੋਂ ਦੂਜੇ ਰਾਜਾਂ ਵਿਚ ਅਵਾਰਾ ਅਤੇ ਹੋਰ ਪਸ਼ੂਆਂ ਦੀ ਤਸਕਰੀ ਕਰਦੇ ਸਮੇਂ ਹੋਈਆਂ 11 ਬਲਦਾਂ ਦੀਆਂ ਮੌਤਾਂ ਦੇ ਮਾਮਲੇ ਵਿਚ ਪਟਿਆਲਾ ਪੁਲਿਸ ਨੇ ਇਸ ਅੰਤਰਰਾਜੀ ਗਿਰੋਹ ਦੇ 06 ਮੈਂਬਰਾਂ ਨੂੰ 24 ਘੰਟੇ ਦੇ ਅੰਦਰ ਗ੍ਰਿਫ਼ਤਾਰ ਕੀਤਾ।
| ਸਬ-ਡਵੀਜ਼ਨ ਨਾਭਾ ਅਤੇ ਸੀ.ਆਈ.ਏ. ਪਟਿਆਲਾ |  |
5 | 01/08/2022 | ਪਟਿਆਲਾ ਪੁਲਿਸ ਵੱਲੋਂ ਭਾਦਸੋਂ ਵਿਖੇ ਫਾਈਨਾਸੀਅਲ ਕੰਪਨੀ ਦੇ ਕਰਮਚਾਰੀ ਪਾਸੋਂ ਹੋਈ ਲੁੱਟਖੋਹ ਟਰੇਸ 4 ਵਿਅਕਤੀ ਮਾਰੂ ਹਥਿਆਰਾ ਸਮੇਤ ਕਾਬੂ
| ਸੀ.ਆਈ.ਏ. ਪਟਿਆਲਾ |  |
6 | 30/07/2022 | ਪਟਿਆਲਾ ਪੁਲਿਸ ਵੱਲੋਂ ਲੁੱਟ ਖੌਹ ਕਰਨ ਵਾਲੇ 4 ਦੋਸੀਆਨ ਨੂੰ ਕਾਬੂ ਕੀਤਾ
| ਸੀਆਈਏ ਸਮਾਣਾ |  |
7 | 19/07/2022 | ਪਟਿਆਲਾ ਪੁਲਿਸ ਵੱਲੋਂ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਖਾਲਿਸਤਾਨੀ ਰੈਫਰੇਡਮ ਦੇ ਬੈਨਰ ਲਾਉਣ ਵਾਲੇ 02 ਦੋਸੀ ਕਾਬੂ
| ਸੀਆਈਏ ਪਟਿਆਲਾ |  |
8 | 09/07/2022 | ਪਟਿਆਲਾ ਪੁਲਿਸ ਵੱਲੋ ੦੩ ਘੰਟੇ ਵਿੱਚ ਅਗਵਾ ਬੱਚਾ ਬ੍ਰਾਮਦ ਕਰਕੇ ਕੇਸ ਸੁਲਝਾਇਆ
| ਸਾਈਬਰ ਕ੍ਰਾਈਮ ਸੈੱਲ, ਪਟਿਆਲਾ |  |
9 | 04/07/2022 | ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 3 ਮੈਬਰ ਕਾਬੂ ਅਤੇ ਪਟਿਆਲਾ, ਬਠਿੰਡਾ, ਦਿੱਲੀ, ਸਿਰਸਾ ਆਦਿ ਤੋ ਕਾਰਾਂ ਚੋਰੀ ਦੀਆਂ 16 ਵਾਰਾਦਤਾਂ ਟਰੇਸ
| ਸੀਆਈਏ ਪਟਿਆਲਾ |  |
10 | 29/06/2022 | ਪਟਿਆਲਾ ਪੁਲਿਸ ਵੱਲੋ 08 ਕਿੱਲੋ 207 ਗ੍ਰਾਮ ਨਸੀਲਾ ਪਾਉਡਰ/ਹੈਰੋਇਨ ਸਮੇਤ ਇੱਕ ਪਿਸਟਲ ਨਜਾਇਜ ਤੇ 33 ਜਿੰਦਾ ਕਾਰਤੂਸ ਸਮੇਤ ਇੱਕ ਦੋਸੀ ਕਾਬੂ
| ਸੀ.ਆਈ.ਏ ਸਮਾਣਾ |  |